JALANDHAR WEATHER

ਸੋਨ ਤਮਗਾ ਜਿੱਤ ਕੇ ਹੋ ਰਿਹੈ ਮਾਣ ਮਹਿਸੂਸ - ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ

ਨਵੀਂ ਦਿੱਲੀ, 26 ਸਤੰਬਰ-45ਵੇਂ ਸ਼ਤਰੰਜ ਓਲੰਪੀਆਡ 'ਚ ਸੋਨ ਤਮਗਾ ਜਿੱਤਣ 'ਤੇ ਭਾਰਤੀ ਸ਼ਤਰੰਜ ਦੀ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਭਾਵਨਾ ਹੈ। ਪਿਛਲੇ ਦੋ ਮੈਚ ਬਹੁਤ ਅਹਿਮ ਸਨ। ਮਾਹੌਲ ਬਹੁਤ ਤਣਾਅਪੂਰਨ ਸੀ। ਸਾਡੇ ਲੜਕੇ ਦੀ ਟੀਮ ਪਹਿਲਾਂ ਹੀ ਸੋਨ ਤਮਗਾ ਜਿੱਤ ਚੁੱਕੀ ਸੀ। ਉਨ੍ਹਾਂ ਨੂੰ ਮੰਚ 'ਤੇ ਮਿਲਣਾ ਬਹੁਤ ਵਧੀਆ ਅਨੁਭਵ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ