JALANDHAR WEATHER

ਭਾਰਤ ਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਦਿੱਤਾ ਜ਼ੋਰ

ਨਵੀਂ ਦਿੱਲੀ, 26 ਸਤੰਬਰ (ਏਐਨਆਈ): ਭਾਰਤ ਅਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ , ਜਿਸ ਵਿਚ ਸੂਏਜ਼ ਨਹਿਰ ਆਰਥਿਕ ਖੇਤਰ (ਐਸ.ਸੀ.ਈ.ਜ਼ੈੱਡ), ਫਾਰਮਾਸਿਊਟੀਕਲ , ਸਿਹਤ ਖੇਤਰ, ਰਤਨ , ਗਹਿਣੇ ਤੇ ਇੰਜਨੀਅਰਿੰਗ ਸਾਮਾਨ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ