7ਬਿਹਾਰ : 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਵਾਲਿਆਂ ਦੀ ਮੌਤ ਦੀ ਗਿਣਤੀ 37 ਤੋਂ 46 ਹੋਈ
ਬਿਹਾਰ, 26 ਸਤੰਬਰ-ਪਿਛਲੇ 24 ਘੰਟਿਆਂ ਦੌਰਾਨ 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ 'ਚ 37 ਬੱਚਿਆਂ ਸਮੇਤ ਕੁੱਲ 46 ਲੋਕਾਂ ਦੀ ਮੌਤ ਹੋ ਗਈ ਹੈ। ਡੁੱਬਣ ਦੀਆਂ ਘਟਨਾਵਾਂ ਪੂਰਬੀ ਅਤੇ ਪੱਛਮੀ ਚੰਪਾਰਨ, ਔਰੰਗਾਬਾਦ, ਕੈਮੂਰ, ਬਕਸਰ, ਸੀਵਾਨ, ਰੋਹਤਾਸ, ਸਾਰਨ, ਪਟਨਾ, ਵੈਸ਼ਾਲੀ...
... 8 hours 54 minutes ago