JALANDHAR WEATHER

ਜਦੋਂ ਤੱਕ ਭਾਜਪਾ ਹੈ, ਅੱਤਵਾਦ ਇਥੇ ਵਾਪਸ ਨਹੀਂ ਆ ਸਕਦਾ - ਅਮਿਤ ਸ਼ਾਹ

ਕਠੂਆ (ਜੰਮੂ-ਕਸ਼ਮੀਰ), 26 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਭਾਜਪਾ ਹੈ, ਅੱਤਵਾਦ ਇਥੇ ਵਾਪਸ ਨਹੀਂ ਆ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹ ਸੱਤਾ ਵਿਚ ਆਉਣ 'ਤੇ ਰਾਖਵਾਂਕਰਨ ਖਤਮ ਕਰ ਦੇਣਗੇ। ਰਾਹੁਲ ਬਾਬਾ, ਤੁਹਾਡਾ ਇਰਾਦਾ ਕੋਈ ਵੀ ਹੋਵੇ, ਅਸੀਂ ਤੁਹਾਨੂੰ ਰਾਖਵਾਂਕਰਨ ਖਤਮ ਨਹੀਂ ਹੋਣ ਦੇਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ