JALANDHAR WEATHER

ਝਾਰਖੰਡ 'ਚ ਪਰਿਵਰਤਨ ਹੋਵੇਗਾ ਤੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ - ਪੁਸ਼ਕਰ ਸਿੰਘ ਧਾਮੀ

ਝਾਰਖੰਡ, 26 ਸਤੰਬਰ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਾਰੀ ਮੀਂਹ ਵਿਚ ਵੀ ਲੋਕਾਂ ਦਾ ਇਥੇ ਭਾਰੀ ਇਕੱਠ ਹੋਇਆ ਹੈ। ਮੈਂ ਸਾਰਿਆਂ ਦਾ ਉਤਸ਼ਾਹ ਦੇਖ ਸਕਦਾ ਹਾਂ, ਇਥੇ ਹਜ਼ਾਰਾਂ ਲੋਕ ਇਸ ਗੱਲ ਦਾ ਸਬੂਤ ਹਨ ਕਿ ਝਾਰਖੰਡ 'ਚ ਪਰਿਵਰਤਨ ਹੋਣ ਵਾਲਾ ਹੈ ਅਤੇ ਇਥੇ ਕਮਲ ਖਿੜੇਗਾ। ਡਬਲ ਇੰਜਣ ਵਾਲੀ ਸਰਕਾਰ ਹੀ ਬਣੇਗੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ