ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਦਿੱਲੀ ਦੀਆਂ ਸੜਕਾਂ ’ਤੇ ਖੇਡੀ ਕ੍ਰਿਕਟ





ਨਵੀਂ ਦਿੱਲੀ, 19 ਮਾਰਚ- ਭਾਰਤ ਦੌਰੇ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਰੌਸ ਟੇਲਰ ਤੇ ਬੱਚਿਆਂ ਨਾਲ ਸੜਕ ‘ਤੇ ਕ੍ਰਿਕੇਟ ਖੇਡੀ। ਇਸ ਮੌਕੇ ਪ੍ਰਸਿੱਧ ਭਾਰਤੀ ਕ੍ਰਿਕਟਰ ਕਪਿਲ ਦੇਵ ਵੀ ਮੌਜੂਦ ਸਨ ।