ਸਹੁੰ ਚੁੱਕਣ ਤੋਂ ਪਹਿਲਾਂ ਡੋਨਾਲਡ ਟਰੰਪ ਸੇਂਟ ਜੌਹਨ ਐਪੀਸਕੋਪਲ ਚਰਚ ਪੁੱਜੇ
ਵਾਸ਼ਿੰਗਟਨ (ਅਮਰੀਕਾ), 20 ਜਨਵਰੀ-ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ, ਮੇਲਾਨੀਆ ਟਰੰਪ, 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸਵੇਰ ਦੀ ਸੇਵਾ ਲਈ ਵਾਸ਼ਿੰਗਟਨ ਦੇ ਲਾਫਾਏਟ ਸਕੁਏਅਰ ਵਿਚ ਸੇਂਟ ਜੌਹਨ ਐਪੀਸਕੋਪਲ ਚਰਚ ਪਹੁੰਚੇ।