ਸੈਫ਼ ਅਲੀ ਖਾਨ ਦਾ ਹਾਲ-ਚਾਲ ਜਾਣਨ ਸੰਜੇ ਦੱਤ ਪੁੱਜੇ ਲੀਲਾਵਤੀ ਹਸਪਤਾਲ
ਮੁੰਬਈ (ਮਹਾਰਾਸ਼ਟਰ), 20 ਜਨਵਰੀ-ਸੈਫ਼ ਅਲੀ ਖਾਨ ਉਤੇ ਹੋਏ ਹਮਲੇ ਸੰਬੰਧੀ ਸੰਜੇ ਦੱਤ ਹਾਲ-ਚਾਲ ਜਾਣਨ ਲੀਲਾਵਤੀ ਹਸਪਤਾਲ ਪਹੁੰਚੇ। ਦੱਸ ਦਈਏ ਕਿ ਸੈਫ਼ ਅਲੀ ਖਾਨ ਹਮਲੇ ਤੋਂ ਬਾਅਦ ਇਥੇ ਦਾਖਲ ਹਨ।