JALANDHAR WEATHER
ਬਾਇਓ ਗੈਸ ਪਲਾਂਟ ਨੂੰ ਲੈ ਕੇ ਹਾਈਕੋਰਟ ’ਚ ਸੁਣਵਾਈ ਅੱਜ

ਜਗਰਾਉਂ, (ਲੁਧਿਆਣਾ), 7 ਫਰਵਰੀ (ਕੁਲਦੀਪ ਸਿੰਘ ਲੋਹਟ)- ਬਾਇਓ ਗੈਸ ਪਲਾਂਟ ਮਾਮਲੇ ਨੂੰ ਲੈ ਕੇ ਮਾਣਯੋਗ ਹਾਈਕੋਰਟ ’ਚ ਅੱਜ ਸੁਣਵਾਈ ਹੋਵੇਗੀ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪ੍ਰਸਾਸ਼ਨ ਤੇ ਲੋਕ ਪੂਰੀ ਤਰ੍ਹਾਂ ਚੌਕਸ ਹਨ। ਪਿੰਡ ਅਖਾੜਾ ਦੇ ਲੋਕ ਲੰਘੀ ਰਾਤ ਕੜਾਕੇ ਦੀ ਠੰਢ ਵਿਚ ਵੀ ਮੋਰਚੇ ’ਤੇ ਡਟੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ