ਕਪੂਰਥਲਾ, 7 ਫਰਵਰੀ (ਅਮਨਜੋਤ ਸਿੰਘ ਵਾਲੀਆ)- ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਕਪੂਰਥਲਾ ਨਿਵਾਸ ਸਥਾਨ ਏਕਤਾ ਭਵਨ ਵਿਖੇ ਆਮਦਨ ਕਰ ਵਲੋਂ ਬੀਤੇ ਦਿਨ ਸਵੇਰੇ 7 ਵਜੇ ਕੀਤੀ ਗਈ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਹੈ। ਬੀਤੀ ਦੇਰ ਸ਼ਾਮ ਆਮਦਨ ਕਰ ਵਿਭਾਗ ਦੀਆਂ ਗੱਡੀਆਂ ਵੀ ਏਕਤਾ ਭਵਨ ਦੀ ਕੋਠੀ ਅੰਦਰ ਕਰ ਦਿੱਤੀ ਗਈਆਂ ਸਨ। ਦੂਜੇ ਦਿਨ ਵੀ ਰਾਣਾ ਗੁਰਜੀਤ ਸਿੰਘ ਦੇ ਸਮਰਥਕ ਕੋਠੀ ਦੇ ਬਾਹਰ ਬੈਠੇ ਹੋਏ ਸਨ।
ਜਲੰਧਰ : ਸ਼ੁੱਕਰਵਾਰ 25 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਰਾਣਾ ਗੁਰਜੀਤ ਸਿੰਘ ਦੇ ਨਿਵਾਸ ਸਥਾਨ ’ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਦੂਜੇ ਦਿਨ ਵੀ ਜਾਰੀ