ਨਡਾਲਾ, 6 ਫਰਵਰੀ (ਰਘਬਿੰਦਰ ਸਿੰਘ)-ਨਡਾਲਾ 'ਚ ਢਿਲਵਾਂ ਰੋਡ ਸਥਿਤ ਮਸ਼ਹੂਰ ਪੀਜ਼ਾ ਦੁਕਾਨ ਹਾਅਕਰਜ਼ 'ਤੇ ਕੁਝ ਨੌਜਵਾਨ ਇਕ ਚਿੱਟੀ ਕਾਰ ਵਿੱਚ ਆਉਦੇ ਹਨ ਤੇ ਪਥਰਾਅ ਕਰਨ ਲੱਗ ਜਾਂਦੇ ਹਨ ਤੇ ਬਾਹਰ ਸ਼ੀਸ਼ਿਆ ਦੀ ਭੰਨਤੋੜ ਕਰਕੇ ਭੱਜ ਜਾਂਦੇ , ਇਹ ਮਾਮਲਾ ਨਡਾਲਾ ਪੁਲਿਸ ਕੋਲ ਪੁਜਾ ਹੈ , ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ