ਬਾਰਾਮੂਲਾ (ਜੰਮੂ-ਕਸ਼ਮੀਰ) , 5 ਫਰਵਰੀ -ਖਾਸ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਰਾਮਪੁਰ, ਬਾਰਾਮੂਲਾ ਦੇ ਆਂਗਨ ਪਥਰੀ ਖੇਤਰ ਵਿਚ ਇਕ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਤਲਾਸ਼ੀ ਦੌਰਾਨ, ਇਕ ਲੁਕਣਗਾਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਨਾਲ ਹੀ 3 ਏਕੇ ਰਾਈਫਲਾਂ, 11 ਏਕੇ ਮੈਗਜ਼ੀਨ, ਨੌਂ ਯੂਬੀਜੀਐਲ ਗ੍ਰਨੇਡ, ਦੋ ਹੈਂਡ ਗ੍ਰਨੇਡ ਅਤੇ ਹੋਰ ਜੰਗੀ ਸਮਾਨ ਦੇ ਭੰਡਾਰ ਵੀ ਬਰਾਮਦ ਕੀਤੇ ਗਏ। ਪੁਲਿਸ ਵਲੋਂ ਅੱਗੇ ਦੀ ਜਾਂਚ ਜਾਰੀ ਹੈ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਬਾਰਾਮੂਲਾ ਚ ਜੰਗੀ ਸਮਾਨ ਦੇ ਭੰਡਾਰ ਬਰਾਮਦ