ਨਵੀਂ ਦਿੱਲੀ, 5 ਫਰਵਰੀ - ਐਗਜ਼ਿਟ ਪੋਲ 'ਤੇ ਕਾਲਕਾਜੀ ਸੀਟਾਂ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਕਿਹਾ, "ਇਹ ਮੋਦੀ ਲਹਿਰ ਹੈ। ਦਿੱਲੀ ਦੇ ਲੋਕ ਵਿਕਾਸ ਚਾਹੁੰਦੇ ਹਨ। ਭਾਜਪਾ 50 ਸੀਟਾਂ ਦਾ ਅੰਕੜਾ ਪਾਰ ਕਰੇਗੀ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਭਾਜਪਾ 50 ਸੀਟਾਂ ਦਾ ਅੰਕੜਾ ਪਾਰ ਕਰੇਗੀ - ਰਮੇਸ਼ ਬਿਧੂੜੀ