JALANDHAR WEATHER
ਬੱਚੀ ਦੀ ਡੋਰ ਨਾਲ ਹੋਈ ਮੌਤ

ਗੁਰਾਇਆ , 5 ਫਰਵਰੀ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਕੋਟਲੀ ਖੱਖਿਆਂ ਵਿਖੇ ਇਕ ਵਿਦਿਆਰਥਣ ਦੀ ਡੋਰ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਵਿਦਿਆਰਥਣ ਹਰਲੀਨ ਕੌਰ ਪੁੱਤਰੀ ਦਵਿੰਦਰ ਕੁਮਾਰ ਜੋ ਕਿ ਆਪਣੇ ਦਾਦੇ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਕਿ ਉਸ ਦੇ ਗਲੇ ਵਿਚ ਡੋਰ ਫਸ ਗਈ ਅਤੇ ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਡੋਰ ਆਮ ਸੀ ਚਾਇਨਾ ਡੋਰ ਨਹੀਂ ਸੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ