![](/cmsimages/20250205/4771218__dhaka.jpg)
ਢਾਕਾ, 5 ਫਰਵਰੀ - ਸ਼ੇਖ ਹਸੀਨਾ ਦੇ ਆਨਲਾਈਨ ਸੰਬੋਧਨ ਤੋਂ ਕੁਝ ਮਿੰਟ ਪਹਿਲਾਂ, ਵਿਦਿਆਰਥੀਆਂ ਦੀ ਇਕ ਹਿੰਸਕ ਭੀੜ ਨੇ ਢਾਕਾ ਦੇ ਧਨਮੰਡੀ-32 ਵਿਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਇਤਿਹਾਸਕ ਘਰ ਦੀ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਵਾਮੀ ਲੀਗ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਸਮੇਂ, ਵੱਡੇ ਪੱਧਰ 'ਤੇ ਹਿੰਸਾ ਜਾਰੀ ਹੈ।