ਬਠਿੰਡਾ, 5 ਫਰਵਰੀ-ਬਠਿੰਡਾ ਦੇ ਨਵੇਂ ਚੁਣੇ ਗਏ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ 33 ਕੌਂਸਲਰਾਂ ਨੇ ਮੇਰੇ ਹੱਕ ਵਿਚ ਵੋਟ ਦਿੱਤੀ। ਮੈਂ ਹਾਊਸ ਦੀ ਮੀਟਿੰਗ ਬੁਲਾਵਾਂਗਾ ਅਤੇ ਵਿਕਾਸ ਨੂੰ ਤਰਜੀਹ ਦੇਵਾਂਗਾ। ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਲਈ ਵੋਟ ਦਿੱਤੀ ਹੈ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸ਼ਹਿਰ ਦੇ ਵਿਕਾਸ ਨੂੰ ਦੇਵਾਂਗਾ ਪਹਿਲ ਦੇ ਆਧਾਰ 'ਤੇ ਤਰਜੀਹ - ਬਠਿੰਡਾ ਮੇਅਰ ਪਦਮਜੀਤ ਮਹਿਤਾ