JALANDHAR WEATHER

ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ

ਮੁੰਬਈ, 19 ਜਨਵਰੀ (ਏਜੰਸੀ)-ਕਰਨਵੀਰ ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦੀ ਖਿਤਾਬ ਆਪਣੇ ਨਾਂਅ ਕੀਤਾ | ਕਰੀਬ ਸਾਢੇ ਤਿੰਨ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਿੱਗ ਬੌਸ-18 ਦਾ ਜੇਤੂ ਮਿਲ ਗਿਆ | ਵਿਵਿਅਨ ਡੀਸੇਨਾ ਨੂੰ ਪਿੱਛੇ ਛੱਡਦੇ ਹੋਏ, ਕਰਨਵੀਰ ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦਾ ਖਿਤਾਬ ਅਤੇ ਟਰਾਫੀ ਜਿੱਤ ਲਈ ਤੇ ਇਸ ਦੇ ਨਾਲ ਉਨ੍ਹਾਂ ਨੇ 50 ਲੱਖ ਰੁਪਏ ਦੀ ਰਕਮ ਵੀ ਜਿੱਤੀ ਹੈ | ਰਜਤ ਦਲਾਲ ਟਾਪ 3 'ਚ ਪਹੁੰਚਣ ਤੋਂ ਬਾਅਦ ਟਰਾਫੀ ਦੀ ਦੌੜ ਤੋਂ ਬਾਹਰ ਹੋ ਗਿਆ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ