ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਮੁੱਖ ਦਫਤਰ ਦੀ ਟੀਮ ਦਾ ਧੰਨਵਾਦ ਕਰਕੇ ਟਵੀਟ
ਚੰਡੀਗੜ੍ਹ, 19 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫਤਰ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਮੈਂਬਰਸ਼ਿਪ ਮੁਹਿੰਮ ਲਈ ਤਿਆਰ ਹੈ। ਪਾਰਟੀ ਮੁੱਖ ਦਫਤਰ ਦੀ ਮਿਹਨਤੀ ਟੀਮ ਦਾ ਧੰਨਵਾਦ ਜੋ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਓਵਰਟਾਈਮ ਕੰਮ ਕਰ ਰਹੀ ਹੈ।