ਭਾਰਤੀ ਪੁਰਸ਼ ਟੀਮ ਨੇ ਰਚਿਆ ਇਤਿਹਾਸ : ਨਿਪਾਲ ਨੂੰ ਹਰਾ ਕੇ ਪਹਿਲਾ ਖੋ-ਖੋ ਵਿਸ਼ਵ ਕੱਪ ਜਿੱਤਿਆ
ਨਵੀਂ ਦਿੱਲੀ, 19 ਜਨਵਰੀ-ਭਾਰਤੀ ਪੁਰਸ਼ ਟੀਮ ਨੇ ਨਿਪਾਲ ਨੂੰ 54-36 ਨਾਲ ਹਰਾ ਕੇ ਪਹਿਲਾ ਖੋ-ਖੋ ਵਿਸ਼ਵ ਕੱਪ ਜਿੱਤ ਲਿਆ ਹੈ।