ਦਸੂਹਾ ਵਿਖੇ ਡੀ.ਐਸ.ਪੀ. ਬਲਵਿੰਦਰ ਸਿੰਘ ਜੌੜਾ ਨੇ ਸੰਭਾਲਿਆ ਚਾਰਜ
ਦਸੂਹਾ (ਹੁਸ਼ਿਆਰਪੁਰ), 19 ਜਨਵਰੀ (ਕੌਸ਼ਲ)-ਸਬ-ਡਵੀਜ਼ਨ ਦਸੂਹਾ ਵਿਖੇ ਡੀ.ਐਸ.ਪੀ. ਦੇ ਅਹੁਦੇ ਵਜੋਂ ਬਲਵਿੰਦਰ ਸਿੰਘ ਜੋੜਾ ਨੇ ਚਾਰਜ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਡੀ.ਐਸ.ਪੀ. ਬਲਵਿੰਦਰ ਸਿੰਘ ਜੋੜਾ ਪਹਿਲਾਂ ਹੁਸ਼ਿਆਰਪੁਰ ਵਿਖੇ ਸੇਵਾ ਨਿਭਾਅ ਰਹੇ ਸਨ।