ਯੋਗੀ ਆਦਿੱਤਿਆਨਾਥ ਵਲੋਂ ਮਹਾਕੁੰਭ ਮੇਲੇ ਦੌਰਾਨ ਘਟਨਾ ਸਥਾਨ ਦਾ ਦੌਰਾ
ਪ੍ਰਯਾਗਰਾਜ (ਉੱਤਰ ਪ੍ਰਦੇਸ਼), 19 ਜਨਵਰੀ-ਮਹਾਕੁੰਭ ਮੇਲੇ 2025 ਵਿਚ ਅੱਗ ਲੱਗਣ ਦੀ ਘਟਨਾ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਅਜੇ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।