JALANDHAR WEATHER

ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਜੀ ਤੇ ਨਾਨੀ ਦੀ ਹਾਦਸੇ 'ਚ ਮੌਤ

ਹਰਿਆਣਾ, 19 ਜਨਵਰੀ-ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਯੁੱਧਵੀਰ ਸਿੰਘ ਅਤੇ ਨਾਨੀ ਸਾਵਿਤਰੀ ਦੇਵੀ ਦੀ ਅੱਜ ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ