ਮਾਮਲਾ ਸੈਫ ਅਲੀ ਖਾਨ 'ਤੇ ਹਮਲੇ ਦਾ : ਮੁਹੰਮਦ ਸ਼ਰੀਫੁਲ ਦਾ 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
ਮੁੰਬਈ (ਮਹਾਰਾਸ਼ਟਰ), 19 ਜਨਵਰੀ-ਸੈਫ ਅਲੀ ਖਾਨ ਉਤੇ ਹਮਲੇ ਦੇ ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਮੁੰਬਈ ਦੀ ਬਾਂਦਰਾ ਹਾਲੀਡੇਅ ਕੋਰਟ ਤੋਂ ਲਿਆ ਗਿਆ। ਅਦਾਲਤ ਨੇ ਉਸਦੀ 5 ਦਿਨਾਂ ਦੀ ਪੁਲਿਸ ਹਿਰਾਸਤ ਮਨਜ਼ੂਰ ਕਰ ਲਈ ਹੈ।