ਖਨੌਰੀ ਬਾਰਡਰ 'ਤੇ 121 ਕਿਸਾਨਾਂ ਨੇ ਤੋੜਿਆ ਮਰਨ ਵਰਤ
ਖਨੌਰੀ (ਸੰਗਰੂਰ), 19 ਜਨਵਰੀ - ਖਨੌਰੀ ਬਾਰਡਰ 'ਤੇ 121 ਕਿਸਾਨਾਂ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਫ਼ੈਸਲਾ ਕੇਂਦਰ ਦਾ ਪ੍ਰਪੋਜ਼ਲ ਮਿਲਣ ਤੋਂ ਬਾਅਦ ਲਿਆ ਹੈ।