ਪਿਛਲੇ ਦੋ ਮਹੀਨਿਆਂ ਚ, ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ ਸਾਡੇ ਦੇਸ਼ ਨੇ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 19 ਜਨਵਰੀ - 'ਮਨ ਕੀ ਬਾਤ' ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਦੋ ਮਹੀਨਿਆਂ ਵਿਚ, ਸਾਡੇ ਦੇਸ਼ ਨੇ ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ। ਉਨ੍ਹਾਂ ਵਿਚੋਂ ਇਕ ਗੁਰੂ ਘਾਸੀਦਾਸ ਹੈ - ਛੱਤੀਸਗੜ੍ਹ ਵਿਚ ਤਾਮੋਰ ਪਿੰਗਲਾ ਟਾਈਗਰ ਰਿਜ਼ਰਵ, ਅਤੇ ਦੂਜਾ ਮੱਧ ਪ੍ਰਦੇਸ਼ ਵਿਚ ਰਤਾਪਾਣੀ ਟਾਈਗਰ ਰਿਜ਼ਰਵ।"