JALANDHAR WEATHER

ਸਰਹੱਦੀ ਪਿੰਡ ਰਾਜੋਕੇ ਦੇ ਨੌਜਵਾਨ ਆਪ ਆਗੂ ਡਾ. ਰਾਜਬੀਰ ਸਿੰਘ ਭੁੱਲਰ ਬਿਨਾਂ ਮੁਕਾਬਲਾ ਚੁਣੇ ਗਏ ਸਰਪੰਚ

 ਅਮਰਕੋਟ (ਤਰਨਤਾਰਨ), 27 ਅਕਤੂਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੀ ਕੌਮਾਂਤਰੀ ਸਰਹੱਦ 'ਤੇ ਵਸੇ ਪਿੰਡ ਰਾਜੋਕੇ ਦੇ ਨੌਜਵਾਨ ਆਪ ਆਗੂ ਡਾ. ਰਾਜਬੀਰ ਸਿੰਘ ਭੁੱਲਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ। ਉਨ੍ਹਾਂ ਨਾਲ ਗਿਆਰਾਂ ਮੈਂਬਰੀ ਪੰਚਾਇਤ ਚੁਣੀ ਗਈ। ਇਸ ਮੌਕੇ ਸਰਪੰਚ ਰਾਜਬੀਰ ਸਿੰਘ ਭੁੱਲਰ ਵਲੋਂ ਪਿੰਡ ਵਾਸੀਆਂ ਤੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ