JALANDHAR WEATHER

ਦਿੱਲੀ ਪੁਲਸ ਵਲੋਂ ਵਲੋਂ ਜੈਮਰ ਵਾਂਗ ਕੰਮ ਕਰ ਰਿਹਾ ਸ਼ੱਕੀ ਇਲੈਕਟ੍ਰਾਨਿਕ ਯੰਤਰ ਬਰਾਮਦ

 ਨਵੀਂ ਦਿੱਲੀ, 27 ਅਕਤੂਬਰ - ਦਿੱਲੀ ਪੁਲਸ ਨੇ ਪਾਲਿਕਾ ਬਾਜ਼ਾਰ 'ਚ ਜਾਂਚ ਦੌਰਾਨ ਇਕ ਦੁਕਾਨ ਤੋਂ ਇਕ ਸ਼ੱਕੀ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸ਼ੱਕੀ ਇਲੈਕਟ੍ਰਾਨਿਕ ਯੰਤਰ ਮੋਬਾਈਲ ਨੈੱਟਵਰਕ ਜੈਮਰ ਵਾਂਗ ਕੰਮ ਕਰ ਰਿਹਾ ਹੈ। ਇਸ ਡਿਵਾਈਸ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਕਿਸੇ ਵੀ ਕਿਸਮ ਦੇ ਮੋਬਾਈਲ ਨੈੱਟਵਰਕ ਜੈਮਰ ਨੂੰ ਵੇਚਣਾ ਗੈਰ-ਕਾਨੂੰਨੀ ਹੈ। ਫਿਲਹਾਲ ਡਿਵਾਈਸ ਦੀ ਜਾਂਚ ਤੋਂ ਬਾਅਦ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ