JALANDHAR WEATHER

ਦੀਵਾਲੀ ਦੇ ਮੌਕੇ ਇਸ ਵਾਰ 29 ਅਕਤੂਬਰ ਨੂੰ ਆਯੋਜਿਤ ਕੀਤੀ ਜਾਵੇਗੀ 'ਰਨ ਫਾਰ ਯੂਨਿਟੀ' - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 27 ਅਕਤੂਬਰ - 'ਮਨ ਕੀ ਬਾਤ' ਦੇ 115ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "...ਹਰ ਸਾਲ 31 ਅਕਤੂਬਰ ਨੂੰ, ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ, ਅਸੀਂ 'ਰਨ ਫਾਰ ਯੂਨਿਟੀ' ਦਾ ਆਯੋਜਨ ਕਰਦੇ ਹਾਂ। ਦੀਵਾਲੀ ਦੇ ਮੌਕੇ ਇਸ ਵਾਰ 'ਰਨ ਫਾਰ ਯੂਨਿਟੀ' 29 ਅਕਤੂਬਰ ਨੂੰ ਆਯੋਜਿਤ ਕੀਤੀ ਜਾਵੇਗੀ, ਮੈਂ ਤੁਹਾਨੂੰ ਇਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ