JALANDHAR WEATHER

8 ਅਕਤੂਬਰ ਨੂੰ ਵਿਸ਼ਵ ਐਨੀਮੇਸ਼ਨ ਦਿਵਸ ਮਨਾਇਆ ਜਾਵੇਗਾ - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 27 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਚ ਕਿਹਾ ਕਿ ਐਨੀਮੇਸ਼ਨ ਦੀ ਦੁਨੀਆ ਵਿਚ ਭਾਰਤ ਵਿਚ ਨਵੀਂ ਲਹਿਰ ਆਈ ਹੈ। ਦੇਸ਼ ਵਿਚ ਕ੍ਰਿਏਟਿਵਿਟੀ ਦੀ ਲਹਿਰ ਹੈ। ਗੇਮਿੰਗ ਸਪੇਸ ਭਾਰਤ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਦਾ ਐਨੀਮੇਸ਼ਨ ਪਸੰਦ ਕੀਤਾ ਜਾ ਰਿਹਾ ਹੈ। 28 ਅਕਤੂਬਰ ਨੂੰ ਵਿਸ਼ਵ ਐਨੀਮੇਸ਼ਨ ਦਿਵਸ ਮਨਾਇਆ ਜਾਵੇਗਾ। ਆਤਮ ਨਿਰਭਰ ਭਾਰਤ ਹਰ ਸੈਕਟਰ ਵਿਚ ਕਮਾਲ ਕਰ ਰਿਹਾ ਹੈ।ਆਤਮ ਨਿਰਭਰ ਭਾਰਤ ਹੁਣ ਜਨ ਅਭਿਆਨ ਬਣ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ