JALANDHAR WEATHER

ਫਰਾਡ ਕਾਲ ਆਉਣ 'ਤੇ 130 'ਤੇ ਜਾਣਕਾਰੀ ਦਿੱਤੀ ਜਾਵੇ - ਪ੍ਰਧਾਨ ਮੰਤਰੀ

 ਨਵੀਂ ਦਿੱਲੀ, 27 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਿਜ਼ੀਟਲ ਅਰੈਸਟ ਫਰਾਡ ਦੀ ਚਰਚਾ ਜ਼ਰੂਰੀ ਹੈ। ਕੋਈ ਵੀ ਜਾਂਚ ਏਜੰਸੀ ਵੀਡੀਓ ਕਾਲ ਨਹੀਂ ਕਰਦੀ। ਡਿਜੀਟਲ ਅਰੈਸਟ ਸਿਰਫ ਝੂਠ ਤੇ ਫਰਾਡ ਹੈ। ਡਿਜੀਟਲ ਅਰੈਸਟ ਕਾਰਨ ਵਾਲਿਆਂ ਦੀ ਜਾਂਚ ਚੱਲ ਰਹੀ ਹੈ। ਫਰਾਡ ਕਾਲ ਆਉਣ 'ਤੇ 130 'ਤੇ ਜਾਣਕਾਰੀ ਦਿੱਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ