JALANDHAR WEATHER

ਮਹਾਰਾਸ਼ਟਰ : ਬਾਂਦਰਾ ਟਰਮਿਨਸ ਦੇ ਪਲੇਟਫਾਰਮ 'ਤੇ ਭਗਦੜ 'ਚ 9 ਲੋਕ ਜ਼ਖ਼ਮੀ

 ਮੁੰਬਈ, 27 ਅਕਤੂਬਰ - ਬਾਂਦਰਾ ਟਰਮਿਨਸ ਦੇ ਪਲੇਟਫਾਰਮ ਨੰਬਰ 1 'ਤੇ ਭੀੜ ਕਾਰਨ ਭਗਦੜ 'ਚ 9 ਲੋਕ ਜ਼ਖਮੀ ਹੋ ਗਏ ਹਨ। ਬੀ.ਐਮ.ਸੀ. ਅਨੁਸਾਰ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ