JALANDHAR WEATHER

ਰਾਜਪਾਲ ਨੂੰ ਮਿਲਣ ਪਹੁੰਚਿਆ ਭਾਜਪਾ ਪੰਜਾਬ ਦਾ ਵਫਦ

 ਚੰਡੀਗੜ੍ਹ, 27 ਅਕਤੂਬਰ - ਭਾਜਪਾ ਪੰਜਾਬ ਦਾ ਵਫਦ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਲਈ ਪਹੁੰਚਿਆ ਹੈ।ਵਫਦ ਵਿਚ ਫ਼ਤਹਿਜੰਗ ਸਿੰਘ ਬਾਜਵਾ ਤੇ ਰਾਣਾ ਗੁਰਮੀਤ ਸਿੰਘ ਸੋਢੀ ਆਦਿ ਆਗੂ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ