JALANDHAR WEATHER

ਜਾਰਜੀਆ ਚੋਣਾਂ : ਸੱਤਾਧਾਰੀ ਜਾਰਜੀਅਨ ਡਰੀਮ ਪਾਰਟੀ ਵਲੋਂ ਜਿੱਤ ਦਾ ਦਾਅਵਾ

 ਤਬਿਲਿਸੀ (ਜਾਰਜੀਆ), 27 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੱਤਾਧਾਰੀ ਜਾਰਜੀਅਨ ਡਰੀਮ ਪਾਰਟੀ ਨੇ ਇਲੈਕਟ੍ਰਾਨਿਕ ਵੋਟਾਂ ਵਿਚ 53 ਫ਼ੀਸਦੀ ਬਹੁਮਤ ਹਾਸਲ ਕਰਕੇ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ ਹੈ, ਕਿਉਂਕਿ ਹੁਣ ਤੱਕ 90 ਫ਼ੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।ਹਾਲਾਂਕਿ ਪੂਰੇ ਨਤੀਜੇ ਗੈਰ-ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਕਰਕੇ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਜਨਤਕ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ