JALANDHAR WEATHER

ਭਾਰਤ ਵਲੋਂ ਫਿਲਸਤੀਨ ਦੇ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਦੀ ਪਹਿਲੀ ਖੇਪ ਰਵਾਨਾ

 ਨਵੀਂ ਦਿੱਲੀ, 22 ਅਕਤੂਬਰ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ, "ਭਾਰਤ ਵਲੋਂ ਫਿਲਸਤੀਨ ਦੇ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਦੀ ਪਹਿਲੀ ਖੇਪ ਜਿਸ ਵਿਚ 30 ਟਨ ਦਵਾਈਆਂ ਅਤੇ ਭੋਜਨ ਸਮੱਗਰੀ ਸ਼ਾਮਿਲ ਹੈ, ਅੱਜ ਰਵਾਨਾ ਹੋ ਗਈ ਹੈ। ਇਸ ਖੇਪ ਵਿਚ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਅਤੇ ਸਰਜੀਕਲ ਸਪਲਾਈ, ਦੰਦਾਂ ਦੀਆਂ ਦਵਾਈਆਂ ਆਮ ਮੈਡੀਕਲ ਵਸਤੂਆਂ ਅਤੇ ਉੱਚ-ਊਰਜਾ ਵਾਲੇ ਬਿਸਕੁਟ ਸ਼ਾਮਿਲ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ