JALANDHAR WEATHER

ਦਵਾਈ ਲੈਣ ਆਏ ਕੈਦੀ ਨੂੰ ਉਸ ਦੇ ਸਾਥੀ ਰਿਵਾਲਵਰ ਦੇ ਜ਼ੋਰ ’ਤੇ ਲੈ ਕੇ ਫ਼ਰਾਰ

ਕਪੂਰਥਲਾ, 22 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਦਵਾਈ ਲੈਣ ਆਏ 1 ਕੈਦੀ ਨੂੰ ਉਸ ਦੇ ਦੋ ਸਾਥੀ ਰਿਵਾਲਵਰ ਦੇ ਜ਼ੋਰ ’ਤੇ ਧਮਕੀਆਂ ਦਿੰਦੇ ਹੋਏ ਕੈਦੀ ਨੂੰ ਲੈ ਕੇ ਫਰਾਰ ਹੋ ਗਏ। ਜਿਨ੍ਹਾਂ ’ਚੋਂ ਕੈਦੀ ਤੇ ਇਕ ਸਾਥੀ ਨੂੰ ਪੁਰਾਣੀ ਸਬਜ਼ੀ ਮੰਡੀ ਵਿਖੇ ਪੀ.ਸੀ.ਆਰ. ਪੁਲਿਸ ਨੇ ਕਾਫ਼ੀ ਜਦੋ ਜਹਿਦ ਤੋਂ ਬਾਅਦ ਕਾਬੂ ਕਰ ਲਿਆ ਹੈ। ਜਦਕਿ ਦੂਸਰਾ ਸਾਥੀ ਫ਼ਰਾਰ ਹੋ ਗਿਆ। ਇਸ ਸੰਬੰਧੀ ਪੁਲਿਸ ਹਾਲੇ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ