JALANDHAR WEATHER

ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ 10 ਥਾਵਾਂ 'ਤੇ ਸਰਚ ਆਪ੍ਰੇਸ਼ਨ, 7 ਸ਼ੱਕੀ ਲਏ ਹਿਰਾਸਤ ਚ

 ਸ੍ਰੀਨਗਰ, 22 ਅਕਤੂਬਰ - ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਨੇ ਪੂਰੇ ਕਸ਼ਮੀਰ ਵਿਚ 10 ਥਾਵਾਂ 'ਤੇ ਸਰਚ ਆਪ੍ਰੇਸ਼ਨ ਚਲਾਇਆ ਅਧਿਕਾਰੀ ਨੇ ਦੱਸਿਆ ਕਿ। ਹੁਣ ਤੱਕ 14 ਮੋਬਾਈਲ ਫੋਨ, 1 ਲੈਪਟਾਪ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। 7 ਸ਼ੱਕੀ ਗ੍ਰਿਫਤਾਰ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ