JALANDHAR WEATHER

ਕੁਝ ਨੌਜਵਾਨਾਂ ਦੇ ਹਮਲੇ ਚ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਮੌਤ

 ਸ੍ਰੀ ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਨ ਸਿੰਘ ਨਾਰੰਗ) - ਬੀਤੇ ਦਿਨੀਂ ਕਾਰ ਤੇ ਮੋਟਰ ਸਾਈਕਲ ਵਿਚਾਲੇ ਪਿੰਡ ਦੁੱਗਰੀ ਨੇੜੇ ਵਾਪਰੇ ਹਾਦਸੇ ਤੋ ਬਾਅਦ ਕਾਰ ਚਾਲਕ ਗੁਰਿੰਦਰ ਸਿੰਘ ਵਾਸੀ ਸਾਂਤਪੁਰ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਨੂੰ ਇਲਾਜ ਲਈ ਲੈ ਜਾ ਰਿਹਾ ਸੀ । ਪਿੰਡ ਗਧਰਾਮ ਖੁਰਦ ਕੋਲ ਮੋਟਰਸਾਈਕਲ ਚਾਲਕ ਦੇ ਕੁਝ ਨੌਜਵਾਨਾਂ ਨੇ ਘੇਰ ਲਿਆ ਤੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ, ਜਿਸ ਦੀ ਰੋਪੜ ਦੇ ਹਸਪਤਾਲ ਵਿਚ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ