JALANDHAR WEATHER

ਦਿੱਲੀ ਦੰਗੇ: ਹਾਈਕੋਰਟ ਨੇ ਸ਼ਾਹਰੁਖ਼ ਪਠਾਨ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ

ਨਵੀਂ ਦਿੱਲੀ, 22 ਅਕਤੂਬਰ- ਦਿੱਲੀ ਹਾਈਕੋਰਟ ਨੇ ਸਾਲ 2020 ਵਿਚ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਦੇ ਦੋਸ਼ੀ ਸ਼ਾਹਰੁਖ ਪਠਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੰਗਿਆਂ ਦੌਰਾਨ ਸ਼ਾਹਰੁਖ ਪਠਾਨ ਨੇ ਪੁਲਿਸ ਹੈੱਡ ਕਾਂਸਟੇਬਲ ਦੀਪਕ ਦਹੀਆ ’ਤੇ ਪਿਸਤੌਲ ਤਾਣ ਦਿੱਤੀ ਸੀ। ਪਠਾਨ ’ਤੇ ਦੰਗਾ ਕਰਵਾਉਣ, ਵੱਖ ਵੱਖ ਸਮੂਹਾਂ ਦੇ ਵਿਚ ਦੁਸ਼ਮਣੀ ਨੂੰ ਵਧਾਉਣ ਸਮੇਤ ਕਈ ਮਾਮਲੇ ਦਰਜ ਹਨ ਤੇ ਉਹ ਹੁਣ ਤਿਹਾੜ ਜੇਲ੍ਹ ਵਿਚ ਬੰਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ