JALANDHAR WEATHER

ਦਿੱਲੀ ਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਕੇਜਰੀਵਾਲ ਜ਼ਿੰਮੇਵਾਰ - ਪੂਨਾਵਾਲਾ

 ਨਵੀਂ ਦਿੱਲੀ, 22 ਅਕਤੂਬਰ - ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦੇ ਮੁੱਦੇ 'ਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਦਾ ਕਹਿਣਾ ਹੈ, "ਅੱਜ ਇਕ ਵਾਰ ਫਿਰ ਦਿੱਲੀ 'ਚ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਖਤਰਨਾਕ ਪੱਧਰ ਨੂੰ ਪਾਰ ਕਰ ਰਿਹਾ ਹੈ। ਕੁਝ ਇਲਾਕਿਆਂ 'ਚ ਇਹ 400 ਤੋਂ ਵੱਧ ਹੈ। ਦਿੱਲੀ ਗੈਸ ਚੈਂਬਰ ਬਣ ਗਈ ਹੈ ਅਤੇ ਇਸ ਦੇ ਲਈ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹਨ। ਕਿਉਂਕਿ 10 ਸਾਲਾਂ ਤੋਂ ਦਿੱਲੀ ਵਿਚ ਪ੍ਰਦੂਸ਼ਣ ਦੇ ਅੰਦਰੂਨੀ ਕਾਰਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਨੇ ਦੀਵਾਲੀ ਵਰਗੇ ਹਿੰਦੂ ਤਿਉਹਾਰਾਂ ਦੋਸ਼ ਦਿੱਤਾ, ਦੀਵਾਲੀ ਦੇ ਪਟਾਕੇ ਅਤੇ ਰੋਸ਼ਨੀ 'ਤੇ ਪਾਬੰਦੀ ਲਗਾ ਦਿੱਤੀ... ਦਿੱਲੀ ਗੈਸ ਚੈਂਬਰ ਬਣ ਗਈ ਹੈ, ਅਤੇ ਹਵਾ ਤੋਂ ਪਾਣੀ ਹਰ ਚੀਜ਼ ਜ਼ਹਿਰੀਲੀ ਹੋ ਗਈ ਹੈ, ਇਹ ਅਰਵਿੰਦ ਕੇਜਰੀਵਾਲ ਦੀ ਜ਼ਹਿਰੀਲੀ ਰਾਜਨੀਤੀ ਦਾ ਨਤੀਜਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ