JALANDHAR WEATHER

ਦਿੱਲੀ ਚ ਹਵਾ ਗੁਣਵੱਤਾ ਸੂਚਕ ਅੰਕ 'ਬਹੁਤ ਖਰਾਬ' ਵਜੋਂ ਸ਼੍ਰੇਣੀਬੱਧ

 ਨਵੀਂ ਦਿੱਲੀ, 22 ਅਕਤੂਬਰ - ਦਿੱਲੀ ਦੇ ਗਾਜ਼ੀਪੁਰ ਖੇਤਰ, ਅਕਸ਼ਰਧਾਮ ਮੰਦਿਰ ਅਤੇ ਆਸ-ਪਾਸ ਦੇ ਖੇਤਰਾਂ ਨੂੰ ਧੁੰਦ ਦੀ ਇਕ ਪਰਤ ਨੇ ਘੇਰ ਲਿਆ ਹੈ ਕਿਉਂਕਿ ਰਾਜਧਾਨੀ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਲਗਾਤਾਰ ਵਿਗੜਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਸ ਨੂੰ 'ਬਹੁਤ ਖਰਾਬ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ