21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੈਂਸਰ ਤੋਂ ਬਚਣਾ ਹੈ ਤਾਂ ਪਾਣੀ ਪੀਓ

ਅਜੀਤ ਡੈਸਕ 02-01-2026

ਵਿਗਿਆਨੀਆਂ ਅਨੁਸਾਰ ਦਿਨ ਵਿਚ ਅੱਠ ਗਿਲਾਸ ਪਾਣੀ ਦੀ ਲਗਾਤਾਰ ਵਰਤੋਂ ਕਰਨ ਨਾਲ ਕੈਂਸਰ ਪੈਦਾ ਹੋਣ ਦੀ ਸੰਭਾਵਨਾ ਨੂੰ ਘਟਾ ਹੁੰਦੀ ਹੈ। ਜ਼ਿਆਦਾ ਮਾਤਰਾ ਵਿਚ ਲਿਆ ਗਿਆ ਪਾਣੀ ਅੰਤੜੀਆਂ ਵਿਚ ਕੈਂਸਰ ਦੀ ਸੰਭਾਵਨਾ ਖ਼ਤਮ ਕਰ ਦਿੰਦਾ ਹੈ। ਆਧੁਨਿਕ ਖੋਜਾਂ ਤੋਂ ਇਹ ਸੰਕੇਤ ਮਿਲੇ ਹਨ ਕਿ ਸਰੀਰ ਵਿਚ ਪਾਣੀ ਦੀ ਢੁਕਵੀਂ ਮਾਤਰਾ ਬਣੇ ਰਹਿਣ ਨਾਲ ਛਾਤੀ ਦੇ ਕੈਂਸਰ ਤੋਂ ਵੀ ਬਚਾਅ ਹੁੰਦਾ ਹੈ।

ਪਿਛਲੀ ਖ਼ਬਰ ਗਾਜਰ ਦੇ ਹਨ ਅਨੇਕ ਲਾਭ ਅਗਲੀ ਖ਼ਬਰ ਗੁਰਦੇ ਦੀ ਪੱਥਰੀ ਦੀਆਂ ਤਕਲੀਫ਼ਾਂ ਨੂੰ ਵਧਾ ਸਕਦਾ ਹੈ ਸੋਇਆਬੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।