6ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਮੰਡ ਕੂਕਾ ਪੁੱਜੇ
ਨਡਾਲਾ, (ਕਪੂਰਥਲਾ), 12 ਸਤੰਬਰ (ਰਘਬਿੰਦਰ ਸਿੰਘ)- ਸਬ ਡਵੀਜ਼ਨ ਹਲਕਾ ਭੁਲੱਥ ਦੇ ਮੰਡ ਕੂਕਾ ਖੇਤਰ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁੱਜੇ ਹਨ। ਉਹ ਇਸ ਤੋਂ ਬਾਅਦ ਪਿੰਡ ਬਤਾਲਾ, ਢਿੱਲਵਾਂ ਜਾਣਗੇ।
... 2 hours 5 minutes ago