ਗੁਰਦਾਸਪੁਰ ਵਿਖੇ ਰੇਮੰਡ ਦੇ ਸ਼ੋਅਰੂਮ ’ਤੇ ਚੋਰੀ * ਗੱਲੇ ’ਚ ਪਈ ਨਕਦੀ ਤੇ ਰੈਡੀਮੈਡ ਪੈਂਟਾ-ਸ਼ਰਟਾਂ ’ਤੇ ਚੋਰਾਂ ਨੇ ਕੀਤਾ ਹੱਥ ਸਾਫ
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਸਥਾਨਿਕ ਸ਼ਹਿਰ ਦੇ ਲਾਇਬਰੇਰੀ ਰੋਡ ’ਤੇ ਰੇਮੰਡ ਦੇ ਸ਼ੋਅਰੂਮ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਸ਼ੋਅਰੂਮ ਦੇ ਤਾਲੇ ਤੋੜ ਕੇ ਗੱਲੇ ਵਿਚੋਂ 15 ਹਜਾਰ ਦੇ ਕਰੀਬ ਨਕਦੀ ਅਤੇ ਕਰੀਬ 50 ਹਜਾਰ ਮੁੱਲ ਦੇ ਰੈਡੀਮੇਡ ਕੱਪੜੇ ਵੀ ਚੋਰੀ ਕਰਕੇ ਲੈ ਗਏ ਹਨ।
ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਬਟਾਲਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਪ੍...
08-10-2026ਹਲਕਾ ਇੰਚਾਰਜ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪੱਚੋਵਾਲ ’ਚ ਮਾਲਕਾਨਾ ਹੱਕ ਸਰਟੀਫਿਕੇਟ ਵੰਡੇ
ਦੀਨਾਨਗਰ, 7 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਕਰਨ ਦੇ ਮ...
08-10-2026ਸ੍ਰੀ ਦਸਮੇਸ਼ ਸੀ.ਸੈਕੰ. ਸਕੂਲ ਕਾਦੀਆਂ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਸਾਇੰਸ ਸਿਟੀ ਗਿਆ
ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਸਾਇੰਸ ਸਿਟੀ ਜਲੰਧਰ ਗਿਆ। ਸਕੂਲ ਮੈਨੇਜਿੰ...
08-10-2026ਪਠਾਨਕੋਟ, 7 ਅਕਤੂਬਰ (ਸੁਮਿਤ)-ਦੁਰਗਾ ਜੋਤੀ ਨਾਟਕ ਕਲੱਬ ਦੇ ਪ੍ਰਧਾਨ ਅਤੇ ਯੁਵਾ ਆਗੂ ਆਮ ਆਦਮੀ ਪਾਰਟੀ ਵਰੁਣ ਕੋਹਲੀ ਨੇ ਆਉਣ ਵਾਲੇ ਰਾਮਲੀਲ੍ਹਾ ਸਮਾਗਮਾਂ ਨੂੰ ਲ...
08-10-2026ਪਠਾਨਕੋਟ, 7 ਅਕਤੂਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਡਵ...
08-10-2026ਤਾਰਾਗੜ੍ਹ, 7 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਪੁਰਾਣਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਛੇ ਟਰੈਕਟਰ ਅਤੇ ਦੋ ਕੰਬਾਈਨ...
08-10-2026ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਪਹੁੰਚੇ ਪਠਾਨਕੋਟ
ਪਠਾਨਕੋਟ, 7 ਅਕਤੂਬਰ (ਵਿਨੋਦ/ਸੰਧੂ/ਆਸ਼ੀਸ਼ ਸ਼ਰਮਾ)-ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਪਠਾਨਕੋਟ ਵਿਖੇ ਪਹੁੰਚੇ ਅਤੇ ਅਧਿ...
08-10-2026ਭਾਜਪਾ ਕੋਲ ਐੱਸ.ਆਈ.ਆਰ. ਦੇ ਬਹਾਨੇ ਨਾਜਾਇਜ਼ ਕੱਟੀਆਂ ਵੋਟਾਂ ਅਤੇ ਵੋਟ ਚੋਰੀ ਕਰਕੇ ਜਿੱਤੀਆਂ ਚੋਣਾਂ ਦਾ ਕੋਈ ਜਵਾਬ ਨਹੀਂ-ਕਾਮਰੇਡ ਸ਼ਿਵ ਕੁਮਾਰ
ਪਠਾਨਕੋਟ, 7 ਅਕਤੂਬਰ (ਸੁਮਿਤ/ਵਿਨੋਦ)-ਚੋਣਾਂ ਸਬੰਧੀ ਚੱਲ ਰਹੀ ਐਸ. ਆਈ.
08-10-2026ਖੇਡਾਂ ਵਤਨ ਪੰਜਾਬ ਦੀਆਂ ’ਚ ਮੋਂਟੇਸਰੀ ਕੈਂਬਰਿਜ ਸਕੂਲ ਦੇ ਸ਼ਟਲਰਾਂ ਦਾ ਸ਼ਾਨਦਾਰ ਪ੍ਰਦਰਸ਼ਨ
ਪਠਾਨਕੋਟ, 7 ਅਕਤੂਬਰ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ-2026 ਦੀ ਬੈਡਮਿੰਟਨ ਪ੍ਰਤੀਯੋਗਤਾ ਵਿਚ ਸ਼ਾਨਦ...
08-10-2026ਵਿਨੋਦ ਖੰਨਾ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿਕਾਸ ਵਿਚ ਸਰਾਹੁਣਯੋਗ ਯੋਗਦਾਨ-ਸੇਵਾ ਮੁਕਤ ਪ੍ਰਿੰਸੀਪਲ ਰਣਜੀਤ ਸਿੰਘ ਨੱਕੀ
ਘਰੋਟਾ, 7 ਅਕਤੂਬਰ (ਸੰਜੀਵ ਗੁਪਤਾ)-ਫਿਲਮ ਅਦਾਕਾਰ ਅਤੇ ਸਾਬਕਾ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੇ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਰਾਹੀਂ ਦੇਸ਼-ਵਿਦੇਸ਼ ਵ...
08-10-2026ਪਠਾਨਕੋਟ, 7 ਅਕਤੂਬਰ (ਸੁਮਿਤ)-ਭਾਜਪਾ ਆਗੂ ਅਤੇ ਸੋਸ਼ਲ ਵਰਕਰ ਹਰਿੰਦਰ ਸੰਨੀ ਕਲੇਰ ਨੇ ਸਨੇਚਿੰਗ ਅਤੇ ਲੋਕਾਂ ਤੋਂ ਪੈਸੇ ਲੁੱਟਣ ਵਾਲੇ ਵਿਅਕਤੀਆਂ ਨੂੰ ਪੁਲਿਸ ਵਲ...
08-10-2026ਧਾਰਕਲਾਂ, 7 ਅਕਤੂਬਰ (ਨਰੇਸ਼ ਪਠਾਨੀਆ)-ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ’ਤੇ ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ ਮੇਨ ਬਾਜ਼ਾਰ ਵਿਚ ਬੱਸ ਸਟੈਂਡ ’ਤੇ...
08-10-2026