ਕਪਿਲ ਸ਼ਰਮਾ ਦੇ ਘਰ ਦੇ ਬਾਹਰ ਨਹੀਂ ਚਲੀ ਗੋਲੀ- ਏ.ਸੀ.ਪੀ.
ਅੰਮ੍ਰਿਤਸਰ 25 ਮਈ (ਰੇਸ਼ਮ ਸਿੰਘ)- ਅੰਮ੍ਰਿਤਸਰ ਵਿਖੇ ਅੱਜ ਕਪਿਲ ਸ਼ਰਮਾ ਦੇ ਘਰ ਗੋਲੀ ਚੱਲਣ ਦੀ ਘਟਨਾ ਨਹੀਂ ਵਾਪਰੀ ਹੈ। ਇਸਦੇ ਬਾਰੇ ਏ.ਸੀ.ਪੀ. ਕਮਲਦੀਪ ਸਿੰਘ ਵਲੋਂ ਜਾਣਕਾਰੀ ਦਿੱਤੀ ਗਈ ਹੈ।
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਅਫ਼ਵਾਹ ਸੀ ਕਿ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ।
;
;
;
;
;
;
;