ਕਰਨਾਟਕ ਦੇ ਸਾਬਕਾ ਡੀ.ਜੀ.ਪੀ. ਓਮ ਪ੍ਰਕਾਸ਼ ਦੀ ਹੱਤਿਆ

ਬੈਂਗਲੁਰੂ , 20 ਅਪ੍ਰੈਲ: ਬੈਂਗਲੁਰੂ ਸਿਟੀ ਪੁਲਿਸ ਦੇ ਅਨੁਸਾਰ, ਕਰਨਾਟਕ ਦੇ ਸਾਬਕਾ ਡੀ.ਜੀ.ਪੀ. ਓਮ ਪ੍ਰਕਾਸ਼, ਜੋ ਕਿ 1981 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਨ, ਦੀ ਬੈਂਗਲੁਰੂ ਦੇ ਐਚ.ਐਸ.ਆਰ. ਲੇਆਉਟ ਵਿਚ ਹੱਤਿਆ ਕਰ ਦਿੱਤੀ ਗਈ। ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।