JALANDHAR WEATHER

ਦਿੜ੍ਹਬਾ ਵਿਖੇ ਨਾੜ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ

ਦਿੜ੍ਹਬਾ ਮੰਡੀ, 21 ਅਪ੍ਰੈਲ (ਜਸਵੀਰ ਸਿੰਘ ਔਜਲਾ)-ਸਥਾਨਕ ਦਿੜ੍ਹਬਾ ਮੰਡੀ ਵਿਖੇ ਖਨਾਲ ਰੋਡ 'ਤੇ ਸਰਕਾਰੀ ਹਸਪਤਾਲ ਨੇੜੇ ਨਾੜ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਾੜ ਦੀਆਂ ਗੱਠਾਂ ਨਾਲ ਭਰੀ ਟਰਾਲੀ ਖਨਾਲ ਵਲੋਂ ਆ ਰਹੀ ਸੀ ਤੇ ਦਿੜ੍ਹਬਾ ਪਿੰਡ ਨੇੜੇ ਬਿਜਲੀ ਦੀਆਂ ਤਾਰਾਂ ਨਾਲ ਟਰਾਲੀ ਟਕਰਾਉਣ ਕਾਰਨ ਨਾੜ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਹੋ ਗਈ ਕਿ ਟਰਾਲੀ ਵਿਚ ਸਾਰੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ