ਪੰਜਾਬ ਸਰਕਾਰ ਵਲੋਂ 9 ਪੀ.ਸੀ.ਐਸ. ਤੇ 3 ਆਈ. ਏ.ਐਸ. ਅਧਿਕਾਰੀਆਂ ਦੇ ਤਬਾਦਲੇ



ਚੰਡੀਗੜ੍ਹ, 21 ਅਪ੍ਰੈਲ-ਪੰਜਾਬ ਸਰਕਾਰ ਵਲੋਂ 9 ਪੀ.ਸੀ.ਐਸ. ਤੇ 3 ਆਈ. ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਵਾਧੂ ਚਾਰਜ ਦਿੱਤਾ ਹੈ, ਜਿਸ ਦੀਆਂ ਕਾਪੀਆਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਕੰਪਲੀਟ ਬਿਊਰਾ ਹੈ।