ਵਿਧਾਨ ਸਭਾ ਹੈ ਲੋਕਤੰਤਰ ਦਾ ਧੁਰਾ- ਕੁਲਤਾਰ ਸਿੰਘ ਸੰਧਵਾ

ਚੰਡੀਗੜ੍ਹ, 14 ਫਰਵਰੀ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਵਿਧਾਨ ਸਭਾ ਲੋਕਤੰਤਰ ਦਾ ਧੁਰਾ ਹੈ, ਇਕ ਮਜ਼ਬੂਤ ਵਿਧਾਨ ਸਭਾ ਲਈ ਨਵੇਂ ਵਿਧਾਇਕਾਂ ਦੀ ਸਿਖਲਾਈ ਮਹੱਤਵਪੂਰਨ ਹੈ। ਇਹ ਇਕ ਲੋਕਤੰਤਰ ਹੈ, ਇਸ ਲਈ ਸਾਰਿਆਂ ਨੂੰ, ਜਿਸ ਨਾਲ ਵੀ ਉਹ ਗੱਲ ਕਰਨਾ ਚਾਹੁੰਦੇ ਹਨ, ਕਰਨ ਦਾ ਅਧਿਕਾਰ ਹੈ, ਪਰ ਅਸੀਂ (ਆਪ ਵਿਧਾਇਕ) ਇਕੱਠੇ ਹਾਂ।