JALANDHAR WEATHER

ਮਾਰੀਸ਼ਸ ਵੱਖ-ਵੱਖ ਸੱਭਿਆਚਾਰਾਂ ਦੇ ਬਾਗ਼ ਵਾਂਗ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੋਰਟ ਲੁਈਸ (ਮਾਰੀਸ਼ਸ), 11 ਮਾਰਚ-ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਰੀਸ਼ਸ ਵੱਖ-ਵੱਖ ਸੱਭਿਆਚਾਰਾਂ ਦੇ ਬਾਗ਼ ਵਾਂਗ ਹੈ। ਪਿਛਲੇ ਸਾਲ ਜਦੋਂ ਅਯੁੱਧਿਆ ਵਿਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ ਕੀਤਾ ਗਿਆ ਸੀ ਤਾਂ ਓਹੀ ਭਾਵਨਾਵਾਂ ਵੇਖੀਆਂ ਗਈਆਂ ਸਨ। ਮਾਰੀਸ਼ਸ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ ਦਾ ਵੀ ਐਲਾਨ ਕੀਤਾ ਸੀ। ਵਿਸ਼ਵਾਸ ਦਾ ਇਹ ਸੰਬੰਧ ਭਾਰਤ ਅਤੇ ਮਾਰੀਸ਼ਸ ਦੀ ਦੋਸਤੀ ਦਾ ਆਧਾਰ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ