ਮਿੰਸਕ (ਬੇਲਾਰੂਸ, 26 ਜਨਵਰੀ - ਸੰਵਿਧਾਨ ਦੀਆਂ ਸ਼ਰਤਾਂ ਤਹਿਤ ਬੇਲਾਰੂਸ ਵਿਚ ਅੱਜ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਰਾਸ਼ਟਰਪਤੀ ਨੂੰ ਸਿੱਧੇ ਤੌਰ 'ਤੇ ਪੰਜ ਸਾਲ ਦੇ ਕਾਰਜਕਾਲ ਲਈ ਚੁਣਿਆ ਜਾਂਦਾ ਹੈ।